Post new topic Reply to topic  [ 7 posts ] 

Board index : ਪੰਜਾਬੀ ਸਭਿਆਚਾਰ - Punjabi Culture

Author Message
 Post subject: ਪੰਜਾਬੀ ਸਭਿਆਚਾਰ ਪ੍ਰਸ਼ਨੋਤਰੀ - Punjabi Culture Quiz
PostPosted: Thu Sep 11, 2008 2:36 am 
Offline
ਪ੍ਰਬੰਧਕ

Joined: Thu May 22, 2008 4:00 am
Posts: 11
Location: Canada
ਇੱਥੇ ਪੰਜਾਬੀ ਸਭਿਆਚਾਰ ਸਬੰਧੀ ਇੱਕ ਸਵਾਲ ਪੁੱਛੋ; ਫੇਰ ਬਾਕੀ ਮੈਂਬਰ ਜਵਾਬ ਦੇਣਗੇ।
ਜਿਸਨੇ ਸਵਾਲ ਪੁੱਛਿਆ ਉਹ ਦੱਸੇਗਾ ਕਿ ਜਵਾਬ ਸਹੀ ਹੈ ਜਾਂ ਗਲਤ। ਫੇਰ ਦੂਸਰਾ ਵਿਅਕਤੀ ਕੋਈ ਸਵਾਲ ਪੁੱਛੇਗਾ।


Back to top
 Profile  
 
 Post subject: Re: ਪੰਜਾਬੀ ਸਭਿਆਚਾਰ ਪ੍ਰਸ਼ਨੋਤਰੀ - Punjabi Culture Quiz
PostPosted: Fri Sep 12, 2008 1:19 am 
Offline
ਪ੍ਰਬੰਧਕ

Joined: Thu May 22, 2008 4:00 am
Posts: 11
Location: Canada
ਛੱਜ ਕੀ ਹੁੰਦਾ ਹੈ???


Back to top
 Profile  
 
 Post subject: Re: ਪੰਜਾਬੀ ਸਭਿਆਚਾਰ ਪ੍ਰਸ਼ਨੋਤਰੀ - Punjabi Culture Quiz
PostPosted: Fri Sep 12, 2008 2:21 am 
Offline
ਬੱਚਾ

Joined: Fri Sep 12, 2008 2:16 am
Posts: 3
Chaj danne chatan layi hunda hai. Baans diyaan seekhan da baneya hoeya. Kudian is nu gidhe wich vi vart dian han.


Back to top
 Profile  
 
 Post subject: Re: ਪੰਜਾਬੀ ਸਭਿਆਚਾਰ ਪ੍ਰਸ਼ਨੋਤਰੀ - Punjabi Culture Quiz
PostPosted: Wed Sep 17, 2008 12:09 am 
Offline
ਪ੍ਰਬੰਧਕ

Joined: Thu May 22, 2008 4:00 am
Posts: 11
Location: Canada
ਤੁਹਾਡਾ ਜਵਾਬ ਅੱਧਾ ਠੀਕ ਹੈ ਪਰ ਪੰਜਾਬ ਵਿੱਚ ਇਹ ਬਾਂਸ ਦਾ ਨਹੀਂ ਕਾਨਿਆਂ ਦਾ ਬਣਦਾ ਹੈ ਅਤੇ ਬਾਕੀ ਦੁਨੀਆ ਵਿੱਚ ਖਜੂਰ ਆਦਿ ਦਰੱਖਤਾਂ ਦੇ ਪੱਤਿਆ ਆਦਿ ਤੋਂ ਵੀ ਬਣਾਇਆ ਜਾਂਦਾ ਹੈ।

Attachment:
File comment: ਛੱਜ
chhaj.jpg
chhaj.jpg [ 8.22 KiB | Viewed 12158 times ]


Back to top
 Profile  
 
 Post subject: Re: ਪੰਜਾਬੀ ਸਭਿਆਚਾਰ ਪ੍ਰਸ਼ਨੋਤਰੀ - Punjabi Culture Quiz
PostPosted: Wed Sep 17, 2008 12:10 am 
Offline
ਪ੍ਰਬੰਧਕ

Joined: Thu May 22, 2008 4:00 am
Posts: 11
Location: Canada
ਓਟਾ ਕੀ ਹੁੰਦਾ ਹੈ?


Back to top
 Profile  
 
 Post subject: Re: ਪੰਜਾਬੀ ਸਭਿਆਚਾਰ ਪ੍ਰਸ਼ਨੋਤਰੀ - Punjabi Culture Quiz
PostPosted: Thu Dec 18, 2008 3:05 pm 
Offline
ਬੱਚਾ
User avatar

Joined: Mon Aug 25, 2008 2:37 am
Posts: 7
Location: USA
ਵਿਹੜੇ ਵਿੱਚ ਬਣਾਏ ਗਏ ਆਮਕਰਕੇ ਚੁਲ੍ਹੇ ਦੇ ਦੁਆਲੇ ਕੀਤੀ ਗਈ ਛੋਟੀ ਦਿਵਾਰ ਨੂੰ ਓਟਾ ਕਹਿੰਦੇ ਹਨ, ਕਿਉਂਕਿ ਓਟ ਦਾ ਮਤਲਬ ਹੁੰਦਾ ਸਹਾਰਾ/ਆਸਰਾ ਲੈਣਾ, ਤੇ ਇਸ ਛੋਟੀ ਦਿਵਾਰ ਦੀ ਓਟ ਵਿੱਚ ਚੁਲ੍ਹਾ ਸਹੀ ਬਲਦਾ ਹੈ ਅਤੇ ਪਰਦਾ ਵੀ ਰਹਿੰਦਾ ਹੈ।

_________________
Kuljot Grewal
"Vehla Jatt Pange Lain Nu..."
http://www.shurli.com


Back to top
 Profile WWWYIM 
 
 Post subject: Re: ਪੰਜਾਬੀ ਸਭਿਆਚਾਰ ਪ੍ਰਸ਼ਨੋਤਰੀ - Punjabi Culture Quiz
PostPosted: Fri Dec 19, 2008 12:48 am 
Offline
ਬੱਚਾ
User avatar

Joined: Mon Aug 25, 2008 2:37 am
Posts: 7
Location: USA
ਸੱਗੀ ਕੀ ਹੁੰਦੀ ਹੈ?

_________________
Kuljot Grewal
"Vehla Jatt Pange Lain Nu..."
http://www.shurli.com


Back to top
 Profile WWWYIM 
 
Display posts from previous:  Sort by  
Post new topic Reply to topic  [ 7 posts ] 

Board index : ਪੰਜਾਬੀ ਸਭਿਆਚਾਰ - Punjabi Culture


Who is online

Users browsing this forum: No registered users and 1 guest


You cannot post new topics in this forum
You cannot reply to topics in this forum
You cannot edit your posts in this forum
You cannot delete your posts in this forum
You cannot post attachments in this forum

Search for:
Jump to:  
cron
Style by Midnight Phoenix & N.Design Studio
Powered by phpBB © 2000, 2002, 2005, 2007 phpBB Group.