ਖੇਤਰਫਲ: 50,362 ਵਰਗ ਕਿਲੋਮੀਟਰ (ਪੰਜਾਬ ਦੇਸ਼ ਦੇ ਭੁਗੋਲਿਕ ਖੇਤਰ ਦਾ 1.54% ਹੈ)। ਇਸ ਵਿਚੋਂ ਜੰਗਲਾਤ ਖੇਤਰ 3054 ਵਰਗ ਕਿ.ਮੀ. ਹੈ। |
ਭੁਗੋਲਿਕ ਸਥਿਤੀ: ਪੰਜਾਬ, ਭਾਰਤ ਦੇ ਉੱਤਰ-ਪੱਛਮ ਵੱਲ ਸਥਿਤ ਹੈ। ਪੰਜਾਬ ਪੱਛਮ ਵੱਲੋਂ ਪਾਕਿਸਤਾਨ, ਉੱਤਰ ਵੱਲ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਵ ਵੱਲ ਹਿਮਾਚਲ ਪ੍ਰਦੇਸ਼ ਅਤੇ ਦੱਖਣ ਵੱਲ ਹਰਿਆਣਾ 'ਤੇ ਰਾਜਸਥਾਨ ਨਾਲ ਘਿਰਿਆ ਹੈ। |
ਰਾਜਧਾਨੀ: ਚੰਡੀਗੜ੍ਹ (ਜਨਸੰਖਿਆ: 9.5 ਲੱਖ) |
ਜਨਸੰਖਿਆ: 243.59 ਲੱਖ(ਸਾਲ 2001 ਦੇ ਆਂਕੜਿਆਂ ਅਨੁਸਾਰ) ਦਿਹਾਤੀ:160.96 ਲੱਖ ਸ਼ਹਿਰੀ:82.63 ਲੱਖ ਘਣਤਾ(ਪ੍ਰਤੀ ਵਰਗ ਕਿ.ਮੀ.): 484 |
ਬੋਲੀ/ਭਾਸ਼ਾ: ਪੰਜਾਬੀ ਅਤੇ ਹਿੰਦੀ (ਬਹੁਤ ਲੋਕ ਅੰਗ੍ਰੇਜ਼ੀ ਅਤੇ ਉਰਦੂ ਦਾ ਵੀ ਗਿਆਨ ਰੱਖਦੇ ਹਨ) |
ਮੁਦਰਾ: ਰੁਪਿਆ (100 ਪੈਸੇ ਬਰਾਬਰ ਇਕ ਰੁਪਿਆ) |
ਰਾਜ ਜਾਨਵਰ: ਕਾਲਾ ਹਿਰਨ (Black Buck) |
ਰਾਜ ਪੰਛੀ: ਬਾਜ਼ (Eastern Goshawk) |
ਰਾਜ ਦਰੱਖਤ: ਸ਼ੀਸ਼ਮ |
ਵਾਤਾਵਰਣ: ਰਾਜ ਵਿਚ ਤਿੰਨ ਮੁੱਖ ਮੌਸਮ ਹੁੰਦੇ ਹਨ: ਗਰਮੀ ਦਾ ਮੌਸਮ (ਅਪ੍ਰੈਲ ਤੋਂ ਜੂਨ) - ਤਾਪਮਾਨ 45 ਡਿਗਰੀ ਤੱਕ ਚਲਾ ਜਾਂਦਾ ਹੈਬਾਰਿਸ਼ ਦਾ ਮੌਸਮ (ਜੁਲਾਈ ਤੋਂ ਸਤੰਬਰ) - ਔਸਤਨ ਸਲਾਨਾ ਬਾਰਿਸ਼ ਅਰਧ-ਪਹਾੜੀ ਥਾਵਾਂ ਤੇ 96 ਸੈ.ਮੀ. ਅਤੇ ਮੈਦਾਨੀ ਇਲਾਕਿਆਂ ਵਿੱਚ 46 ਸੈ.ਮੀ.ਸਰਦੀ ਦਾ ਮੌਸਮ (ਅਕਤੂਬਰ ਤੋਂ ਮਾਰਚ) - ਘੱਟ ਤੋਂ ਘੱਟ ਤਾਪਮਾਨ 0 ਡਿਗਰੀ ਤੱਕ ਚਲਾ ਜਾਂਦਾ ਹੈ |
ਪਰਸ਼ਾਸਕੀ ਢਾਂਚਾ: ਡਵੀਜ਼ਨਾਂ: 4ਜਿਲ੍ਹੇ: 20ਸਬ-ਡਵੀਜ਼ਨਾਂ/ਤਹਿਸੀਲਾਂ: 76ਸਬ-ਤਹਿਸੀਲਾਂ: 77ਬਲਾਕ: 141ਵਸਦੇ ਪਿੰਡ: 12278ਕਸਬੇ: 143ਸ਼ਹਿਰ: 14 |
ਵਿਦਿਅਕ ਅਦਾਰੇ: ਵਿਸ਼ਵ ਕੋਸ਼ (University): 6ਮਹਾਂਵਿਦਿਆਲਾ (College): 232ਹਾਈ ਸਕੂਲ/ਸੀ.ਸ. ਸ਼ਕੂਲ: 4043ਮਿਡਲ ਸਕੂਲ: 2481ਪ੍ਰਾਈਮਰੀ ਸਕੂਲ: 13291 |
ਫੁੱਟਕਲ: ਡਾਕਘਰ: 3952ਪੁਲਿਸ ਥਾਣੇ/ਪੁਲਿਸ ਚੌਂਕੀ: 456ਪੰਜਾਬ ਵਿਧਾਨ ਸਭਾ ਸੀਟਾਂ: 117ਲੋਕ ਸਭਾ ਸੀਟਾਂ (ਪੰਜਾਬ): 13ਰਾਜ ਸਭਾ ਸੀਟਾਂ (ਪੰਜਾਬ): 7 |