ਮੁੱਖ ਪੰਨਾ | ਪੰਜਾਬ ਬਾਰੇ | ਪੰਜਾਬੀ ਸੱਭਿਆਚਾਰ | ਅਜ਼ਾਇਬਘਰ | ਮਨ ਪਰਚਾਵਾ | ਖੁੰਢ ਚਰਚਾ | ਫੁੱਟਕਲ | ਗੈਸਟਬੁੱਕ | ਸਾਡਾ ਸੰਪਰਕ

ਤੁਸੀਂ ਇਸ ਵੇਲੇ: ਮਨ ਪਰਚਾਵਾ > ਖੇਡਾਂ > ਘਰ-ਘਰ

ਘਰ-ਘਰ
ਟੋਲੀ ਦੀ ਗਿਣਤੀ:ਘੱਟੋ-ਘੱਟ 4
ਨਿਯਮ:

ਖੇਡਣ ਦੀ ਵਿੱਧੀ:
ਘਰ-ਘਰ ਖੇਡ ਇੱਕ ਅਜਿਹੀ ਖੇਡ ਹੈ ਜਿਸਦੇ ਵਿੱਚੋਂ ਕੁਝ ਹੱਦ ਤੱਕ ਅਸਲੀਅਤ ਝਲਕਦੀ ਹੈ। ਇਸ ਖੇਡ ਵਿੱਚ ਸੱਭ ਤੋਂ ਪਹਿਲਾਂ ਇੱਕ ਘਰ ਬਣਾਇਆ ਜਾਂਦਾ ਹੈ ਜਿਹੜਾ ਕਿ ਆਮ ਤੌਰ ਤੇ ਅਸਲੀ ਘਰ ਦਾ ਨਮੂਨਾ ਹੀ ਹੁੰਦਾ ਹੈ। ਸੱਭ ਕੁਝ ਓਸੇ ਤਰ੍ਹਾਂ ਹੀ ਚਲਦਾ ਹੈ, ਮੁੰਡੇ ਖੇਤਾਂ ਵਿੱਚ ਕੰਮ ਕਰਦੇ ਹਨ ਅਤੇ ਕੁੜੀਆਂ ਘਰ ਵਿੱਚ ਘਰੇਲੂ ਕੰਮ। ਇਸ ਖੇਡ ਵਿੱਚ ਬੱਚੇ ਕਈ ਵਾਰ ਏਨਾ ਮਗਨ ਹੋ ਜਾਂਦੇ ਹਨ ਕਿ 5-7 ਘੰਟੇ ਕਦੋਂ ਬੀਤ ਜਾਂਦੇ ਹਨ ਪਤਾ ਵੀ ਨਹੀ ਚਲਦਾ।

ਤਸਵੀਰ: ਸੁੱਖਆਰਟ.ਕੌਮ ਤੋਂ ਧੰਨਵਾਦ ਸਹਿਤ


ਪਿਛਲੇ ਪੰਨੇ ਤੇ ਜਾਣ ਲਈ ਇਥੇ ਦਬਾਓ


Advertisement Zone Below

ਸਭ ਹੱਕ ਰਾਖਵੇਂ ਹਨ © ੨੦੦੮
ਸਰਦਾਰੀ ਕਲੱਬ (ਪੰਜਾਬ)